PTM

Posted on: 10/2/2019 9:02:19 AM

R/P ਅੱਜ ਮਿਤੀ 02/10/2019 ਬੁੱਧਵਾਰ ਨੂੰ Parents-Teacher Meeting ਹੈ, ਅੱਜ ਮਾਪੇ ਬੱਚੇ ਦੇ Term-1 ਦੇ ਪੇਪਰ ਦੇਖ ਕੇ ਜਾਣ ਅਤੇ ਬੱਚੇ ਬਾਰੇ ਉਸ ਦੇ ਟੀਚਰ ਦੇ ਨਾਲ ਗੱਲਬਾਤ ਕਰ ਸਕਦੇ ਹਨ। ਅੱਜ ਵੈਨ ਨਹੀਂ ਆਏਗੀ। PTM ਦਾ ਸਮਾਂ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੈ। ਪ੍ਰਿੰਸੀਪਲ ਪੀ. ਪੀ. ਐਸ. ਖਾਈ (ਲਹਿਰਾਗਾਗਾ)